ਕਾਂਗਰਸੀ ਵਰਕਰਾਂ ਵੱਲੋਂ ਰਾਜਾ ਵੜਿੰਗ ਦੀ ਅਗਵਾਈ 'ਚ ਸੂਬੇ ਭਰ 'ਚ ਪੈਦਲ ਯਾਤਰਾ ਆਰੰਭ | OneIndia Punjabi

2022-08-09 0

ਆਜ਼ਾਦੀ ਲਈ ਕੁਰਬਾਨ ਹੋਏ ਸ਼ਹੀਦਾਂ ਨੂੰ ਯਾਦ ਕਰਦਿਆਂ ਕਾਂਗਰਸ ਪਰਟੀ ਦੇ ਵਰਕਰ ਪੂਰੇ ਸੂਬੇ ਵਿੱਚ ਪੈਦਲ ਤਿਰੰਗਾ ਯਾਤਰਾ ਸ਼ੁਰੂ ਕਰ ਰਹੇ ਹਨ । ਜਿਸ ਦੀ ਅਗਵਾਈ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਕੀਤੀ ਜਾ ਰਹੀ ਹੈ । ਯਾਤਰਾ ਦੇ ਸ਼ੁਰੂ ਹੋਣ ਸਮੇਂ ਰਾਜਾ ਵੜਿੰਗ ਨੇ ਕਿਹਾ ਕਿ ਆਓ ਯਾਦ ਕਰੀਏ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਸਦਕਾ ਅਸੀ ਅੱਜ ਇਹ ਆਜ਼ਾਦੀ ਮਾਣ ਰਹੇ ਹਾਂ #Congress #tricoloor #indianflag